Arshdeep Kaler | Arshdeep Kaler ਨੂੰ ਮਿਲੀ ਧਮ/ਕੀ, Call Recording ਆਈ ਸਾਹਮਣੇ | Oneindia Punjabi

Arshdeep Kaler | Arshdeep Kaler ਨੂੰ ਮਿਲੀ ਧਮ/ਕੀ, Call Recording ਆਈ ਸਾਹਮਣੇ | Oneindia Punjabi

ਅੰਮ੍ਰਿਤਪਾਲ ਦੇ ਕਰੀਬੀ ਨੇ ਦਿੱਤੀ br ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ br ਆਡੀਓ ਆ ਗਈ ਸਾਹਮਣੇ br br #arshdepkaler #MPamritpalsingh #arshdeepkalerthreat br br ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਹ ਧਮਕੀ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀ ਜਤਿੰਦਰ ਭੰਗੂ ਵਲੋਂ ਦਿੱਤੀ ਗਈ | ਅਰਸ਼ਦੀਪ ਕਲੇਰ ਨੇ ਇਸ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ | ਜਿਸ 'ਚ ਜਤਿੰਦਰ ਭੰਗੂ ਵਲੋਂ ਇੱਕ ਮੀਟਿੰਗ 'ਚ ਅੰਮ੍ਰਿਤਪਾਲ ਦਾ ਨਾਮ ਲੈਣ 'ਤੇ ਧਮਕੀ ਕੀਤੀ ਗਈ | ਜਤਿੰਦਰ ਭੰਗੂ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਬਾਰੇ ਕਿਵੇਂ ਕਹਿ ਸਕਦੇ ਹੋ ਕਿ ਉਹ ਮੀਟਿੰਗਾਂ ਕਰਦਾ, ਉਸਨੇ ਬਹੁਤ ਬੰਦੇ ਮਾ'ਰੇ ਨੇ ਤੇ ਉਹ ਕਲੇਰ ਨੂੰ ਵੀ ਨਹੀਂ ਛੱਡੇਗਾ | br br #AmritpalSingh #ArshdeepKaler #DeathThreat #AudioLeak #PoliticalTensions #PunjabPolitics #Investigation #ThreateningAudio #IndianPolitics #BreakingNews #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 1

Uploaded: 2025-03-28

Duration: 03:22

Your Page Title