Dr. Ambedkar | Dr. Ambedkar ਦੀ ਮੂਰਤੀ ਨੂੰ ਲੈਕੇ ਪੰਨੂ ਆਹ ਕੀ ਬੋਲਿਆ ? ਹਟਾ ਦੇਵੇਗਾ ਸੂਬੇ 'ਚੋਂ ਮੂਰਤੀਆਂ ?

Dr. Ambedkar | Dr. Ambedkar ਦੀ ਮੂਰਤੀ ਨੂੰ ਲੈਕੇ ਪੰਨੂ ਆਹ ਕੀ ਬੋਲਿਆ ? ਹਟਾ ਦੇਵੇਗਾ ਸੂਬੇ 'ਚੋਂ ਮੂਰਤੀਆਂ ?

'ਸਿੱਖ ਹਿੰਦੂ ਨਹੀਂ ਹਨ' br ਡਾ. ਅੰਬੇਡਕਰ ਦੀ ਮੂਰਤੀ 'ਤੇ ਲਿਖੇ br ਖ਼ਾਲਿਸਤਾਨ ਪੱਖੀ ਨਾਅਰੇ br br br #drambedkar #gurpatwantpannu #phillaurnews br br ਫਿਲੌਰ 'ਚ Dr. Ambedkar ਦੇ ਬੁੱਤ 'ਤੇ ਖ਼ਾਲਿਸ.. ਪੱਖੀ ਨਾਅਰੇ ਲਿਖੇ ਗਏ | ਜਿਸ ਦੀ ਜ਼ਿੰਮੇਵਾਰੀ SFJ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਲਈ ਹੈ | ਪੰਨੂ ਨੇ ਕਿਹਾ ਕਿ Dr. Ambedkar ਵਲੋਂ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ ਪਰ ਅਜਿਹਾ ਨਹੀਂ ਹੈ | ਸਿੱਖ ਹਿੰਦੂ ਨਹੀਂ ਹਨ ਤੇ ਅਸੀਂ ਇਸ ਗੱਲ ਨੂੰ ਬਰਦਾਸ਼ ਨਹੀਂ ਕਰਾਂਗੇ | ਇਸ ਕਰਕੇ Dr. Ambedkar ਦੇ ਬੁੱਤ ਸੂਬੇ ਭਰ 'ਚੋਂ ਹਟਾਏ ਜਾਨ ਤੇ ਸੰਤ ਰਵਿਦਾਸ ਦੇ ਬੁੱਤ ਲਗਾਏ ਜਾਨ ਕਿਉਂਕਿ ਸੰਤ ਰਵਿਦਾਸ ਦਲਿਤ ਭਾਈਚਾਰੇ ਦੇ ਗੁਰੂ ਨੇ ਨਾ ਕਿ Dr. Ambedkar | ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | br br #AmbedkarStatue #SikhHinduDebate #ControversialSlogans #ReligiousTensions #PoliticalStatements #IndiaPolitics #CommunalHarmony #AmbedkarLegacy #Controversy #HateSpeech #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-03-31

Duration: 02:22

Your Page Title