ਸਕੂਲ ਤਾਂ ਲੱਗੇ ਪਰ ਜੰਗ ਦੇ ਡਰ ਤੋਂ ਕਾਰਨ ਨਹੀਂ ਆਏ ਵਿਦਿਆਰਥੀ

ਸਕੂਲ ਤਾਂ ਲੱਗੇ ਪਰ ਜੰਗ ਦੇ ਡਰ ਤੋਂ ਕਾਰਨ ਨਹੀਂ ਆਏ ਵਿਦਿਆਰਥੀ

ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਕੁੱਲ 479 ਬੱਚਿਆਂ ਵਿੱਚੋਂ 295 ਵਿਦਿਆਰਥੀ ਹੀ ਅੱਜ ਹਾਜ਼ਰ ਰਹੇ।

User: ETVBHARAT

Views: 1

Uploaded: 2025-05-12

Duration: 01:09