ਬਰਨਾਲਾ 'ਚ ਦਿਨ ਚੜ੍ਹਦੇ ਹੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਇੱਕ ਹੋਰ ਮਾਮਲੇ 'ਚ ਕਾਬੂ ਕੀਤੇ ਲੁਟੇਰੇ

ਬਰਨਾਲਾ 'ਚ ਦਿਨ ਚੜ੍ਹਦੇ ਹੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਇੱਕ ਹੋਰ ਮਾਮਲੇ 'ਚ ਕਾਬੂ ਕੀਤੇ ਲੁਟੇਰੇ

ਬਰਨਾਲਾ ਪੁਲਿਸ ਨੇ ਤੜਕੇ ਹੀ ਇੱਕ ਬਦਮਾਸ਼ ਨੂੰ ਐਨਕਾਊਂਟਰ ਕਰਕੇ ਕਾਬੂ ਕੀਤਾ। ਪੁਲਿਸ ਨੂੰ ਬਦਮਾਸ਼ ਲਵਪ੍ਰੀਤ ਦੇ ਬਰਨਾਲਾ ਵਿੱਚ ਹੋਣ ਬਾਰੇ ਗੁਪਤ ਸੂਚਨਾ ਮਿਲੀ ਸੀ।

User: ETVBHARAT

Views: 2

Uploaded: 2025-05-13

Duration: 01:13

Your Page Title