ਮਿਹਨਤ ਦਾ ਫਲ ਉਦੋਂ ਹੋਇਆ ਬੇਕਾਰ, ਜਦੋਂ ਜੰਗੀ ਹਲਾਤਾਂ ਨੇ ਵਿਗਾੜੇ ਸਬਜ਼ੀ ਕਾਸ਼ਤਕਾਰਾਂ ਦੇ ਹਾਲਾਤ, ਮਹਿੰਗੇ ਭਾਅ 'ਤੇ ਜ਼ਮੀਨਾਂ ਠੇਕੇ 'ਤੇ ਲੈ ਕੇ ਕੀਤੀ ਸੀ ਟਮਾਟਰਾਂ ਦੀ ਖੇਤੀ

ਮਿਹਨਤ ਦਾ ਫਲ ਉਦੋਂ ਹੋਇਆ ਬੇਕਾਰ, ਜਦੋਂ ਜੰਗੀ ਹਲਾਤਾਂ ਨੇ ਵਿਗਾੜੇ ਸਬਜ਼ੀ ਕਾਸ਼ਤਕਾਰਾਂ ਦੇ ਹਾਲਾਤ, ਮਹਿੰਗੇ ਭਾਅ 'ਤੇ ਜ਼ਮੀਨਾਂ ਠੇਕੇ 'ਤੇ ਲੈ ਕੇ ਕੀਤੀ ਸੀ ਟਮਾਟਰਾਂ ਦੀ ਖੇਤੀ

ਪਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਦਾ ਮਹੌਲ ਬਣ ਗਿਆ। ਫਰੀਦਕੋਟ ਵਿਖੇ ਕਿਸਾਨਾਂ ਦੀ ਠੇਕੇ 'ਤੇ ਜ਼ਮੀਨ ਲੈ ਕੇ ਬੀਜੀ ਟਮਾਟਰਾਂ ਦੀ ਖੇਤੀ ਹੋਈ ਖਰਾਬ।

User: ETVBHARAT

Views: 5

Uploaded: 2025-05-13

Duration: 04:35

Your Page Title