ਜ਼ਹਿਰੀਲੀ ਸ਼ਰਾਬ ਪੀਣ ਵਾਲੇ 2 ਹੋਰ ਨੌਜਵਾਨਾਂ ਦੀ ਮੌਤ, ਹੁਣ ਤੱਕ ਕੁੱਲ 23 ਮੌਤਾਂ

ਜ਼ਹਿਰੀਲੀ ਸ਼ਰਾਬ ਪੀਣ ਵਾਲੇ 2 ਹੋਰ ਨੌਜਵਾਨਾਂ ਦੀ ਮੌਤ, ਹੁਣ ਤੱਕ ਕੁੱਲ 23 ਮੌਤਾਂ

ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿੰਡਾ ਭਗਵਾ ਅਤੇ ਪਿੰਡ ਸਾਰਚੂਰ ਦੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਹੁਣ ਤੱਕ ਕੁੱਲ 23 ਮੌਤਾਂ ਹੋਈਆਂ।

User: ETVBHARAT

Views: 7

Uploaded: 2025-05-14

Duration: 03:24