ਮਾਪਿਆਂ ਨੂੰ ਲਵਾਰਿਸ ਛੱਡਣ ਵਾਲੀ ਔਲਾਦ 'ਤੇ ਹੋਵੇਗਾ ਸਖ਼ਤ ਐਕਸ਼ਨ, ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦਿੱਤਾ ਬਿਆਨ

ਮਾਪਿਆਂ ਨੂੰ ਲਵਾਰਿਸ ਛੱਡਣ ਵਾਲੀ ਔਲਾਦ 'ਤੇ ਹੋਵੇਗਾ ਸਖ਼ਤ ਐਕਸ਼ਨ, ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦਿੱਤਾ ਬਿਆਨ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਜਾਇਦਾਦ ਜ਼ਬਤ ਕਰਕੇ ਮਾਪਿਆਂ ਨੂੰ ਲਵਾਰਿਸ ਛੱਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ।

User: ETVBHARAT

Views: 8

Uploaded: 2025-05-19

Duration: 02:04