ਜ਼ਿਮਨੀ ਚੋਣ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਹੋਇਆ ਜੰਮ ਕੇ ਹੰਗਾਮਾ, ਕਾਂਗਰਸੀ ਉਮੀਦਵਾਰ ਆਸ਼ੂ ਦੀ ਪੁਲਿਸ ਨਾਲ ਬਹਿਸ, ਵੀਡੀਓ ਵਾਇਰਲ

ਜ਼ਿਮਨੀ ਚੋਣ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਹੋਇਆ ਜੰਮ ਕੇ ਹੰਗਾਮਾ, ਕਾਂਗਰਸੀ ਉਮੀਦਵਾਰ ਆਸ਼ੂ ਦੀ ਪੁਲਿਸ ਨਾਲ ਬਹਿਸ, ਵੀਡੀਓ ਵਾਇਰਲ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਹੰਗਾਮਾ ਹੋ ਗਿਆ। ਕਾਂਗਰਸ ਵਰਕਰਾਂ ਵੱਲੋਂ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

User: ETVBHARAT

Views: 1

Uploaded: 2025-06-18

Duration: 02:36