ਫਿਰੋਜ਼ਪੁਰ ਪੁਲਿਸ ਨੇ ਸਾਢੇ ਤਿੰਨ ਕਿੱਲੋ ਹੈਰੋਇਨ ਸਣੇ ਪੰਜ ਤਸਕਰ ਕੀਤੇ ਕਾਬੂ, ਜਾਣੋ ਕੁਝ ਮਹੀਨਿਆਂ 'ਚ ਕਿੰਨੀ ਹੋਈ ਰਿਕਵਰੀ

ਫਿਰੋਜ਼ਪੁਰ ਪੁਲਿਸ ਨੇ ਸਾਢੇ ਤਿੰਨ ਕਿੱਲੋ ਹੈਰੋਇਨ ਸਣੇ ਪੰਜ ਤਸਕਰ ਕੀਤੇ ਕਾਬੂ, ਜਾਣੋ ਕੁਝ ਮਹੀਨਿਆਂ 'ਚ ਕਿੰਨੀ ਹੋਈ ਰਿਕਵਰੀ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਦੇ ਅੰਦਰ ਹੀ 700 ਤੋਂ ਵਧ ਨਸ਼ਾ ਤਸਕਰਾਂ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ।

User: ETVBHARAT

Views: 10

Uploaded: 2025-06-30

Duration: 01:59