ਐੱਸਜੀਪੀਸੀ ਖਿਲਾਫ ਕੀਤੀ ਸ਼ਿਕਾਇਤ ਸਾਬਕਾ ਜਥੇਦਾਰ ਨੇ ਲਈ ਵਾਪਿਸ, ਜਾਣੋ ਗਿਆਨੀ ਰਘਬੀਰ ਸਿੰਘ ਨੇ ਕੀ ਕਿਹਾ

ਐੱਸਜੀਪੀਸੀ ਖਿਲਾਫ ਕੀਤੀ ਸ਼ਿਕਾਇਤ ਸਾਬਕਾ ਜਥੇਦਾਰ ਨੇ ਲਈ ਵਾਪਿਸ, ਜਾਣੋ ਗਿਆਨੀ ਰਘਬੀਰ ਸਿੰਘ ਨੇ ਕੀ ਕਿਹਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਖਿਲਾਫ ਹਾਈਕੋਰਟ 'ਚ ਲਾਈ ਅਰਜ਼ੀ ਵਾਪਿਸ ਲੈ ਲਈ ਹੈ।

User: ETVBHARAT

Views: 1

Uploaded: 2025-06-30

Duration: 01:15