ਪੰਜਾਬ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਵੇਚੀ ਜਾ ਰਹੀ ਨਕਲੀ ਡੀਏਪੀ ਖਾਦ! ਸੁਣੋ ਕੀ ਕਹਿੰਦਾ ਪ੍ਰਸ਼ਾਸਨ

ਪੰਜਾਬ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਵੇਚੀ ਜਾ ਰਹੀ ਨਕਲੀ ਡੀਏਪੀ ਖਾਦ! ਸੁਣੋ ਕੀ ਕਹਿੰਦਾ ਪ੍ਰਸ਼ਾਸਨ

ਖੇਤੀਬਾੜੀ ਵਿਭਾਗ ਵੱਲੋਂ 2024 ਵਿੱਚ ਡੀਏਪੀ ਖਾਦ ਦੇ ਲਏ ਗਏ 40 ਵਿੱਚੋਂ 24 ਸੈਂਪਲ ਫੇਲ੍ਹ ਹੋਏ। ਦੋ ਕੰਪਨੀਆਂ ਦੇ ਲਾਇਸੰਸ ਰੱਦ ਕੀਤੇ ਗਏ। ਪੜ੍ਹੋ ਖ਼ਬਰ...

User: ETVBHARAT

Views: 9

Uploaded: 2025-07-05

Duration: 05:51