ਬਠਿੰਡਾ ਵਿਖੇ ਰਿਹਾਇਸ਼ੀ ਇਲਾਕੇ 'ਚ ਟੁੱਟਿਆ ਸੂਆ, ਪਿਆ 70 ਫੁੱਟ ਪਾੜ, ਲੋਕ ਬੇਹਾਲ

ਬਠਿੰਡਾ ਵਿਖੇ ਰਿਹਾਇਸ਼ੀ ਇਲਾਕੇ 'ਚ ਟੁੱਟਿਆ ਸੂਆ, ਪਿਆ 70 ਫੁੱਟ ਪਾੜ, ਲੋਕ ਬੇਹਾਲ

ਬਠਿੰਡਾ ਵਿਖੇ ਅੱਧੀ ਰਾਤ ਨੂੰ ਟੁੱਟੇ ਸੂਏ ਕਾਰਣ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। 4 ਫੁੱਟ ਤੱਕ ਪਾਣੀ ਰਿਹਾਇਸ਼ੀ ਇਲਾਕੇ ਵਿੱਚ ਭਰਿਆ ਹੈ।

User: ETVBHARAT

Views: 0

Uploaded: 2025-07-11

Duration: 02:22

Your Page Title