ਪੰਜਾਬ ਖ਼ਿਲਾਫ਼ ਬੇਤੁਕੀਆਂ ਗੱਲਾਂ ਕਰਕੇ ਸੁਰਖੀਆਂ ਵਟੋਰ ਰਹੀ ਕੰਗਨਾ, ਗੁਜਰਾਤ 'ਚ ਜਾ ਕੇ ਜਾਣੋ ਨਸ਼ੇ ਦੇ ਹਲਾਤ

ਪੰਜਾਬ ਖ਼ਿਲਾਫ਼ ਬੇਤੁਕੀਆਂ ਗੱਲਾਂ ਕਰਕੇ ਸੁਰਖੀਆਂ ਵਟੋਰ ਰਹੀ ਕੰਗਨਾ, ਗੁਜਰਾਤ 'ਚ ਜਾ ਕੇ ਜਾਣੋ ਨਸ਼ੇ ਦੇ ਹਲਾਤ

ਹਿਮਾਚਲ ਵਿੱਚ ਆਉਂਦੇ ਨਸ਼ੇ ਨੂੰ ਲੈ ਕੇ ਕੰਗਨਾ ਨੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹੁਣ 'ਆਪ' ਆਗੂਆਂ ਵੱਲੋਂ ਮੋੜਵਾਂ ਜਵਾਬ ਵੀ ਦਿੱਤਾ ਗਿਆ ਹੈ।

User: ETVBHARAT

Views: 1

Uploaded: 2025-07-25

Duration: 01:38