ਦੇਖੋ ਦੁਨੀਆਂ ਦਾ ਪਹਿਲਾ ਮਨੁੱਖੀ ਪੁੱਲ, ਟੁੱਟੀ ਸੜਕ 'ਤੇ ਮਸੀਹਾ ਬਣੇ ਨੌਜਵਾਨ, ਹੋਇਆ ਸਨਮਾਨ

ਦੇਖੋ ਦੁਨੀਆਂ ਦਾ ਪਹਿਲਾ ਮਨੁੱਖੀ ਪੁੱਲ, ਟੁੱਟੀ ਸੜਕ 'ਤੇ ਮਸੀਹਾ ਬਣੇ ਨੌਜਵਾਨ, ਹੋਇਆ ਸਨਮਾਨ

ਮੋਗਾ ਵਿਖੇ ਸਕੂਲ ਜਾਂਦੇ ਬੱਚਿਆਂ ਅਤੇ ਹੋਰ ਰਾਹਗੀਰਾਂ ਦੀ ਮਦਦ ਲਈ ਨੌਜਵਾਨਾਂ ਨੇ ਆਪਣੀ ਸਰੀਰਕ ਥਕਾਵਟ ਨੂੰ ਪਾਸੇ ਰੱਖ ਕੇ ਮਨੁੱਖੀ ਪੁੱਲ ਬਣਕੇ ਪਾਰ ਲੰਘਾਇਆ।

User: ETVBHARAT

Views: 1

Uploaded: 2025-07-25

Duration: 01:59