ਗੂਰਨਗਰੀ ਵਿੱਚ ਤਿੰਨ ਥਾਵਾਂ 'ਤੇ ਲਿਖੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ, CM ਨੂੰ ਮਾਰਨ ਦੀ ਧਮਕੀ

ਗੂਰਨਗਰੀ ਵਿੱਚ ਤਿੰਨ ਥਾਵਾਂ 'ਤੇ ਲਿਖੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ, CM ਨੂੰ ਮਾਰਨ ਦੀ ਧਮਕੀ

ਜਨਮਅਸ਼ਟਮੀ, ਰੱਖੜੀ ਅਤੇ 15 ਅਗਸਤ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਤਿੰਨ ਥਾਵਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ।

User: ETVBHARAT

Views: 3

Uploaded: 2025-08-07

Duration: 01:09