ਪਾਕਿਸਤਾਨ ਦੇ 3 ਪਾਸਿਓਂ ਘਿਰੇ ਹੋਏ ਇਸ ਇਲਾਕੇ 'ਚ ਪਾਣੀ ਨੇ ਮਚਾਈ ਹਾਹਾਕਾਰ

ਪਾਕਿਸਤਾਨ ਦੇ 3 ਪਾਸਿਓਂ ਘਿਰੇ ਹੋਏ ਇਸ ਇਲਾਕੇ 'ਚ ਪਾਣੀ ਨੇ ਮਚਾਈ ਹਾਹਾਕਾਰ

pਫ਼ਾਜ਼ਿਲਕਾ: ਹੜਾ ਦੀ ਮਾਰ ਹੇਠ ਜਿੱਥੇ ਸਾਰਾ ਪੰਜਾਬ ਮਰ ਰਿਹਾ ਉੱਥੇ ਪਸ਼ੂ ਪੰਛਿਆ ਦਾ ਜਿੰਨਾ ਵੀ ਦੁਬਰ ਹੋਈਆਂ ਪਿਆ। ਫ਼ਾਜ਼ਿਲਕਾ ਦੇ ਹੜ ਪ੍ਰਭਾਵਿਤ ਇਲਾਕੇ ਦੇ ਦੌਰੇ ਦੌਰਾਨ ਵੇਖਿਆ ਕਿ ਹਰ ਪਾਸੇ ਪਾਣੀ ਹੀ ਪਾਣੀ ਵੇਖਣ ਨੂੰ ਮਿਲਦਾ ਹੈ ਅਤੇ ਲੋਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਲੋਕਾਂ ਦਾ ਸਮਾਨ ਘਰ ਦਿਆਂ ਛੱਤਾਂ ਉੱਪਰ ਪਿਆ ਹੈ। ਘਰਾਂ ਅੰਦਰ ਪਾਣੀ ਦਾਖਲ ਹੋ ਰਿਹਾ ਹੈ। ਇਸ ਇਲਾਕੇ ਨੂੰ ਕਦੇ ਹੜਾ ਦੀ ਮਾਰ ਕਦੇ ਗੜੇਮਾਰੀ ਕਰੇ ਜੰਗ ਦੀ ਮਾਰ ਪੈਂਦੀ ਰਹਿੰਦੀ ਹੈ। ਇਹ ਇਲਾਕਾ ਪਾਕਿਸਤਾਨ ਦੇ ਤਿੰਨ ਪਾਸਿਓਂ ਘਿਰਿਆ ਹੋਇਆ ਹੈ। 2023 ਅੰਦਰ ਆਏ ਹੜਾ ਦੀ ਸਲਾਫ ਹਾਲੇ ਘਰਾਂ ਤੋਂ ਨਹੀਂ ਗਈ ਕੀ ਆਪ੍ਰੇਸ਼ਨ ਸਿੰਧੂਰ ਦੌਰਾਨ ਸਮਾਨ ਚੱਕ ਕੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਪਰ ਹੁਣ ਮੁੜ ਹੜਾ ਨੇ ਵਿਪਤਾ ਪਾਈ, ਜਿਸਨੇ ਕਿਸਾਨਾਂ ਦੇ ਸਾਰੇ ਸੁਪਨੇ ਖ਼ਤਮ ਕਰ ਦਿੱਤੇ। ਕਿਸਾਨਾਂ ਇਸ ਵਾਰ ਸੋਚਿਆ ਸੀ ਕਿ ਫ਼ਸਲ ਚੰਗੀ ਹੈ। ਇਸ ਵਾਰ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਾਂਗੇ ਅਤੇ ਚੰਗੀ ਪੜਾਈ ਕਰਾਂਗੇ ਕਿਸੇ ਨੇ ਆਪਣਾ ਕਰਜ਼ਾ ਉਤਾਰਨਾ ਸੀ ਪਰ ਸਭ ਖਤਮ ਹੋ ਗਿਆ।p


User: ETVBHARAT

Views: 10

Uploaded: 2025-09-05

Duration: 04:10

Your Page Title