ਕਿੱਥੇ ਹੈ SDRF ਦਾ 12 ਹਜ਼ਾਰ ਕਰੋੜ ? ਸੂਬਾ ਤੇ ਕੇਂਦਰ ਫਿਰ ਹੋਏ ਆਹਮੋ-ਸਾਹਮਣੇ, ਜਾਣੋ ਕਾਰਨ

ਕਿੱਥੇ ਹੈ SDRF ਦਾ 12 ਹਜ਼ਾਰ ਕਰੋੜ ? ਸੂਬਾ ਤੇ ਕੇਂਦਰ ਫਿਰ ਹੋਏ ਆਹਮੋ-ਸਾਹਮਣੇ, ਜਾਣੋ ਕਾਰਨ

ਪੰਜਾਬ ਨੂੰ ਹੜ੍ਹ ਦੀ ਤ੍ਰਾਸਦੀ ਤੋਂ ਬਾਹਰ ਕੱਢਣ ਲਈ ਕੇਂਦਰ ਵੱਲੋਂ ਪੈਕੇਜ ਦਾ ਐਲਾਨ ਕੀਤਾ ਤੇ ਨਾਲ ਹੀ SDRF ਫੰਡ ਵਰਤਣ ਦੀ ਗੱਲ ਕੀਤੀ।

User: ETVBHARAT

Views: 1

Uploaded: 2025-09-16

Duration: 02:26

Your Page Title