ਸੰਗਰੂਰ ਦੀ ਧੀ ਬਣੀ ਜੱਜ, ਹਿਮਾਚਲ ਨਿਆਂਇਕ ਸੇਵਾਵਾਂ ਪ੍ਰੀਖਿਆ 'ਚ ਹਾਸਲ ਕੀਤਾ ਚੌਥਾ ਸਥਾਨ

ਸੰਗਰੂਰ ਦੀ ਧੀ ਬਣੀ ਜੱਜ, ਹਿਮਾਚਲ ਨਿਆਂਇਕ ਸੇਵਾਵਾਂ ਪ੍ਰੀਖਿਆ 'ਚ ਹਾਸਲ ਕੀਤਾ ਚੌਥਾ ਸਥਾਨ

ਪੰਜਾਬ ਦੀ ਧੀ ਮਹਿਕ ਗੁਪਤਾ ਨੇ ਹਿਮਾਚਲ ਨਿਆਂਇਕ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਚੌਥਾ ਸਥਾਨ ਹਾਸਿਲ ਕੀਤਾ ਅਤੇ ਜੱਜ ਬਣ ਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।

User: ETVBHARAT

Views: 42

Uploaded: 2025-10-04

Duration: 05:49