ਪੰਜਾਬ ਦੇ ਇਸ ਜ਼ਿਲ੍ਹੇ ’ਚ ਡੇਂਗੂ ਦਾ ਕਹਿਰ, ਮਰੀਜ਼ਾਂ ਦੀ ਗਿਣਤੀ ਪੁੱਜੀ 290, ਮਲੇਰੀਆ ਦੇ ਵੀ 110 ਮਾਮਲੇ

ਪੰਜਾਬ ਦੇ ਇਸ ਜ਼ਿਲ੍ਹੇ ’ਚ ਡੇਂਗੂ ਦਾ ਕਹਿਰ, ਮਰੀਜ਼ਾਂ ਦੀ ਗਿਣਤੀ ਪੁੱਜੀ 290, ਮਲੇਰੀਆ ਦੇ ਵੀ 110 ਮਾਮਲੇ

ਲੁਧਿਆਣਾ ਸੂਬੇ ਵਿੱਚ ਦੂਜੇ ਨੰਬਰ 'ਤੇ ਹੈ, ਕਿਉਂਕਿ ਇਕੱਲੇ ਲੁਧਿਆਣਾ ਵਿੱਚ ਹੀ ਹੁਣ ਤੱਕ 290 ਲੋਕ ਡੇਂਗੂ ਤੋਂ ਪੀੜਤ ਸਾਹਮਣੇ ਆ ਚੁੱਕੇ ਹਨ।

User: ETVBHARAT

Views: 1

Uploaded: 2025-10-28

Duration: 03:18