ਸੀਐੱਮ ਮਾਨ ਨੇ ਤਰਨ ਤਾਰਨ ਦੇ ਪਿੰਡਾਂ 'ਚ ਕੀਤਾ ਚੋਣ ਪ੍ਰਚਾਰ, ਆਪ ਉਮੀਦਵਾਰ ਲਈ ਮੰਗੀਆਂ ਵੋਟਾਂ

ਸੀਐੱਮ ਮਾਨ ਨੇ ਤਰਨ ਤਾਰਨ ਦੇ ਪਿੰਡਾਂ 'ਚ ਕੀਤਾ ਚੋਣ ਪ੍ਰਚਾਰ, ਆਪ ਉਮੀਦਵਾਰ ਲਈ ਮੰਗੀਆਂ ਵੋਟਾਂ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਜਾਣਬੁੱਝ ਕੇ ਆਮ ਲੋਕਾਂ ਦੇ ਬੱਚੇ ਅਨਪੜ੍ਹ ਰੱਖੇ ਤਾਂ ਜੋ ਉਹ ਚੰਗੇ ਅਫਸਰ ਨਾ ਬਣ ਸਕਣ।

User: ETVBHARAT

Views: 1

Uploaded: 2025-11-08

Duration: 03:36