'ਸਾਡੇ ਨਾਲ ਕੀਤਾ ਗਿਆ ਅੱਤਵਾਦੀਆ ਜਿਹਾ ਵਤੀਰਾ', ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਲਾਏ ਇਲਜ਼ਾਮ

'ਸਾਡੇ ਨਾਲ ਕੀਤਾ ਗਿਆ ਅੱਤਵਾਦੀਆ ਜਿਹਾ ਵਤੀਰਾ', ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਲਾਏ ਇਲਜ਼ਾਮ

ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ PUNBUS ਅਤੇ PRTC ਦੇ ਕੱਚੇ ਮੁਲਾਜ਼ਮਾਂ ਨੇ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਾਏ ਹਨ।

User: ETVBHARAT

Views: 3

Uploaded: 2025-11-30

Duration: 02:18