ਠਾਰ੍ਹੇਗੀ ਸੁੱਕੀ ਠੰਢ, ਰੱਖੋ ਸਿਹਤ ਦਾ ਖਿਆਲ, ਜਾਣੋ 5 ਦਸੰਬਰ ਤੱਕ ਕਿਵੇਂ ਰਹੇਗਾ ਮੌਸਮ?

ਠਾਰ੍ਹੇਗੀ ਸੁੱਕੀ ਠੰਢ, ਰੱਖੋ ਸਿਹਤ ਦਾ ਖਿਆਲ, ਜਾਣੋ 5 ਦਸੰਬਰ ਤੱਕ ਕਿਵੇਂ ਰਹੇਗਾ ਮੌਸਮ?

ਆਉਣ ਵਾਲੇ 3 ਦਿਨ ਸੂਬੇ ਭਰ ਵਿੱਚ ਸ਼ੀਤ ਲਹਿਰ ਦਾ ਅਸਰ ਰਹੇਗਾ। ਮੀਂਹ ਨੂੰ ਲੈ ਕੇ ਜਾਣੋ ਮੌਸਮ ਵਿਭਾਗ ਵਲੋਂ ਤਾਜ਼ਾ ਅੱਪਡੇਟ।

User: ETVBHARAT

Views: 4

Uploaded: 2025-12-02

Duration: 02:01