ਵਲੋਟਹਾ ਨੇ ਮਾਂਜੇ ਭਾਂਡੇ ਅਤੇ ਮੱਥੇ ਨੂੰ ਲਾਏ ਜੋੜੇ, ਸਿੰਘ ਸਾਹਿਬਾਨਾਂ ਵੱਲੋਂ ਲਾਈ ਤਿੰਨ ਦਿਨਾਂ ਸੇਵਾ ਦੀ ਕੀਤੀ ਸ਼ੁਰੂਆਤ

ਵਲੋਟਹਾ ਨੇ ਮਾਂਜੇ ਭਾਂਡੇ ਅਤੇ ਮੱਥੇ ਨੂੰ ਲਾਏ ਜੋੜੇ, ਸਿੰਘ ਸਾਹਿਬਾਨਾਂ ਵੱਲੋਂ ਲਾਈ ਤਿੰਨ ਦਿਨਾਂ ਸੇਵਾ ਦੀ ਕੀਤੀ ਸ਼ੁਰੂਆਤ

ਪੰਜ ਸਿੰਘ ਸਾਹਿਬਾਨਾਂ ਵੱਲੋਂ ਵਲਟੋਹਾ ਨੂੰ ਧਾਰਮਿਕ ਸਜ਼ਾ ਵਜੋਂ ਤਿੰਨ ਦਿਨਾਂ ਤੱਕ ਇੱਕ ਘੰਟਾ ਭਾਂਡੇ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਕਰਨ ਲਈ ਕਿਹਾ ਗਿਆ।

User: ETVBHARAT

Views: 1

Uploaded: 2025-12-09

Duration: 02:02