'ਬੰਬੀਹਾ ਤੇ ਡੋਨੀ ਬੱਲ ਗੈਂਗ ਨਾਲ ਸਬੰਧਿਤ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਾਤਲ', ਹੋਏ ਵੱਡੇ ਖੁਲਾਸੇ

'ਬੰਬੀਹਾ ਤੇ ਡੋਨੀ ਬੱਲ ਗੈਂਗ ਨਾਲ ਸਬੰਧਿਤ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਾਤਲ', ਹੋਏ ਵੱਡੇ ਖੁਲਾਸੇ

ਸੋਹਾਣਾ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਪਿੱਛੇ ਕਿਹੜੇ ਸ਼ਾਤਿਰ ਜੁੜੇ ਹਨ, ਇਸ ਸਬੰਧੀ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ।

User: ETVBHARAT

Views: 12

Uploaded: 2025-12-16

Duration: 04:32